Titliyan Warga Lyrics in Punjabi – Hardy Sandhu Ft. Jaani

Titliaan Warga Lyrics in punjabi

Song – Titliyan Warga

Singer / Lyrics – Hardy Sandhu / Jaani 

Music – Avvy Sra

Lyrics Language – Punjabi, English

Label – Desi Melodies

Titliyan Warga Lyrics in Punjabi – This song is Sung by Hardy Sandhu Featuring and Written By Jaani.  The Music And Video Directed By Avvy Sra. This Song is Presented By Desi Melodies.

Titliyan Warga Lyrics in Punjabi

ਇਹ ਹਵਾ ਮਾਰਦੀ ਸੂਰਜ ਮਾਰਦਾ
ਮਾਰਦਾ ਤੇ ਇਹ ਜੱਗ ਮਾਰਦਾ
ਇਹ ਹਵਾ ਮਾਰਦੀ ਸੂਰਜ ਮਾਰਦਾ
ਮਾਰਦਾ ਤੇ ਇਹ ਜੱਗ ਮਾਰਦਾ

ਵੇ ਜੇ ਕਸਮਾਂ ਖਾਣ ਨਾਲ ਮਾਰਦਾ ਕੋਈ
ਫਿਰ ਸਭ ਤੋਂ ਪਹਿਲਾ ਮਾਰਦਾ
ਫਿਰ ਸਭ ਤੋਂ ਪਹਿਲਾ ਮਾਰਦਾ

ਓਹ ਤੈਨੂੰ ਮੇਰੇ ਬਿਨਾਂ ਕਿਸੇ ਨਾਲ ਵੇਖ ਕੇ
ਓਹ ਚੰਨ ਰੋਈ ਜਾਂਦਾ ਮੇਰਾ ਹਾਲ ਵੇਖ ਕੇ
ਓਹ ਤੈਨੂੰ ਮੇਰੇ ਬਿਨਾ ਕਿਸੇ ਨਾਲ ਵੇਖ ਕੇ
ਓਹ ਚੰਨ ਰੋਈ ਜਾਂਦਾ ਮੇਰਾ ਹਾਲ ਵੇਖ ਕੇ

ਓਹ ਡਿੱਗ ਪਿਆ ਚੰਨ ਥੱਲੇ ਆਸਮਾਨ ਚੋ
ਓਹ ਵੀ ਮੇਰੇ ਮਰਨੇ ਤੋ ਡਰਦਾ
ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ
ਯਾਰ ਮੇਰਾ ਤਿੱਤਲੀਆਂ ਵਰਗਾ

ਯਾਰ ਮੇਰਾ ਤਿੱਤਲੀਆਂ ਵਰਗਾ
ਯਾਰ ਮੇਰਾ ਤਿੱਤਲੀਆਂ ਵਰਗਾ

ਪਤਾ ਚਲ ਗਿਆ ਕੌਣ ਸਾ ਨਸ਼ਾ ਕਰਤਾ ਹੈ
ਵੋ ਨਾਏ ਨਾਏ ਫੂਲੋਂ ਸੇ ਮਜ਼ਾ ਕਰਤਾ ਹੈ

ਪਤਾ ਚਲ ਗਿਆ ਕੌਣ ਸਾ ਨਸ਼ਾ ਕਰਤਾ ਹੈ
ਵੋ ਨਾਏ ਨਾਏ ਫੂਲੋਂ ਸੇ ਮਜ਼ਾ ਕਰਤਾ ਹੈ
ਯੇ ਕੈਸਾ ਬੰਦਾ ਭੇਜਾ ਤੂੰ ਨੇ ਦੁਨੀਆ ਮੇਂ ਖ਼ੁਦਾ
ਐਸੀ ਗਲਤੀ ਥੋੜੀ ਨਾ ਖ਼ੁਦਾ ਕਰਤਾ ਹੈ

ਪਤਾ ਚਲ ਗਿਆ ਜਿਸਮੋਂ ਕਾ ਨਸ਼ਾ ਕਰਤਾ ਹੈ
ਵੋ ਨਾਏ ਨਾਏ ਫੂਲੋਂ ਸੇ ਮਜ਼ਾ ਕਰਤਾ ਹੈ

ਪਤਾ ਚਲ ਗਿਆ ਜ਼ਿਸਮੋ ਕਾ ਨਸ਼ਾ ਕਰਤਾ ਹੈ
ਵੋ ਨਾਏ ਨਾਏ ਫੂਲੋਂ ਸੇ ਮਜ਼ਾ ਕਰਤਾ ਹੈ
ਯੇ ਕੈਸਾ ਬੰਦਾ ਭੇਜਾ ਤੂੰ ਨੇ ਦੁਨੀਆ ਮੇਂ ਖ਼ੁਦਾ
ਐਸੀ ਗਲਤੀ ਥੋੜੀ ਨਾ ਖ਼ੁਦਾ ਕਰਤਾ ਹੈ

ਤੂੰ ਜਦੋਂ ਹੋਇਆ ਮੇਰੇ ਕੋਲੋਂ ਦੂਰ ਸੋਹਣਿਆ
ਮੈਂ ਕਬਰਾਂ ਚ ਸੁਟ ਤਾਂ ਸਿੰਦੂਰ ਸੋਹਣਿਆ
ਦੋ ਬੇੜੀਆਂ ਚ ਪੈਰ ਰੱਖੇ ਸੋਹਣਿਆ
ਓਹ ਡੁਬਦਾ ਹੁੰਦਾ ਏ ਨਹੀਓ ਤੈਰਦਾ

ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ
ਯਾਰ ਮੇਰਾ ਤਿੱਤਲੀਆਂ ਵਰਗਾ
ਯਾਰ ਮੇਰਾ ਤਿੱਤਲੀਆਂ ਵਰਗਾ

ਲੈਕੇ ਸ਼ਗੁਨ ਦਰਦੋਂ ਕੇ ਸਾਥ ਆਤੀ ਹੈ
ਜੈਸੇ ਬਿਨਾ ਮੰਗੇ ਹੀ ਖੈਰਾਤ ਆਤੀ ਹੈ
ਵੋ ਮੇਰੀ ਛਤ ਪੇ ਆਕੇ ਨਚਤੀ ਨਚਰੋ ਕਿ ਤਰ੍ਹਾ
ਕੁਛ ਐਸੇ ਤੇਰੀ ਯਾਦੋਂ ਕੀ ਬਾਰਾਤ ਆਤੀ ਹੈ

ਓਹਦੀ ਅੱਖ ਚ ਸੂਰਜ ਏ ਅੱਗ ਦਾ ਬਾਦਲ ਏ
ਮੈਨੂੰ ਲੋਕਾਂ ਨੇ ਸਮਝਾਇਆ ਸੀ ਜਾਨੀ ਤਾਂ ਪਾਗ਼ਲ ਏ
ਓਹਦੀ ਅੱਖ ਚ ਸੂਰਜ ਏ ਅੱਗ ਦਾ ਬਾਦਲ ਏ
ਮੈਨੂੰ ਲੋਕਾਂ ਨੇ ਸਮਝਾਇਆ ਸੀ ਜਾਨੀ ਤਾਂ ਪਾਗ਼ਲ ਏ

ਓਹ ਕਿਵੇਂ ਮੈਂ ਤੈਨੂੰ ਇਹ ਸਮਝਾਵਾਂ
ਮੈਂ ਤੇਰੇ ਬਿਨ ਮਾਰਦੀ ਜਾਵਾਂ
ਜ਼ਿੰਦਗੀ ਹੋ ਗਈ ਚਿੱਟੀ ਮੇਰੀ
ਮੈਂ ਰੰਗਾਂ ਦੀ ਮੌਤ ਮਨਾਵਾਂ

ਅਕਲ ਤੇਰੀ ਤੇ ਪੈ ਗਿਆ ਪਰਦਾ
ਤੂੰ ਨੀ ਸੱਜਣਾ ਰੱਬ ਤੋਂ ਡਰਦਾ
ਤੂੰ ਮੇਰੇ ਮਰਨੇ ਦੀ ਦੁਆ ਕਰਦਾ

ਹਾਏ ਏ ਏ ਏ
ਯਾਰ ਮੇਰਾ ਤਿੱਤਲੀਆਂ ਵਰਗਾ
ਹਾਏ ਏ ਏ ਏ
ਯਾਰ ਮੇਰਾ ਤਿੱਤਲੀਆਂ ਵਰਗਾ

Titliyan Warga Lyrics Hardy Sandhu 

Eh Hawa Mardi Sooraj Marda
Marda Te Eh Jag Marda
Eh Hawa Mardi Sooraj Marda
Marda Te Eh Jag Marda

Ve Je Kasma Kha Naal Marda Koyi
Pher Sab Ton Pehlan Rab Marda
Pher Sab Ton Pehlan Rab Marda

Oh Tainu Mere Bina Kise Naal Vekh Ke
Oh Chann Roi Janda Mera Haal Vekh Ke
Oh Tainu Mere Bina Kise Naal Vekh Ke
Oh Chann Roi Janda Mera Haal Vekh Ke

Oh Dig Peya Chann Thalle Aasmaan Cho
Oh Vi Mere Marne Ton Darda
Kade Ess Phool Te Kade Oss Phool Te
Yaar Mera Titliyan Warga

Yaar Mera Titliaan Warga
Yaar Mera Titliaan Warga

Pata Chal Gaya Kaun Sa Nasha Karta Hai
Wo Naye Naye Phoolon Se Maza Karta Hai
Ye Kaisa Banda Bheja Tune Duniya Mein Khuda
Aisi Galti Thodi Na Khuda Karta Hai

Oh Pata Chala Hai Jismon Ka Nasha Karta Hai
Naye Naye Phoolon Se Maza Karta Hai

Oh Pata Chala Hai Jismon Ka Nasha Karta Hai
Naye Naye Phoolon Se Maza Karta Hai
Ye Kaisa Banda Bheja Tune Duniya Mein Khuda
Oh Galti Aisi Thodi Na Khuda Karta Hai

Tu Jadon Hoya Mere Kolon Door Sohneya
Main Kabran Ch Sutt’ta Sindoor Sohneya
2 Bediyan Ch Pair Jehda Rakhe Sohneya
Oh Doobda Hunda Ae Nahio Tairda

Kade Ess Phool Te Kade Oss Phool Te
Yaar Mera Titliyan Warga
Yaar Mera Titliaan Warga

Leke Shagun Dardon Ka Sath Aati Hai
Jaise Bina Mange Hi Khairat Aati Hai
Wo Meri Chhat Pe Aake Nachti Nacharo Ki Tarah
Kuch Aise Teri Yaadon Ki Baarat Aati Hai

Ohdi Ankh Ch Suraj Ae Agg Da Badal Ae
Mainu Lokan Ne Samjhaya Si Jaani Te Pagal Ae
Ohdi Ankh Ch Suraj Ae Te Agg Da Badal Ae
Mainu Lokan Ne Samjhaya Si Jaani Te Pagal Ae

Oh Kivein Main Tainu Eh Samjhawan
Main Tere Bin Mardi Jawaan
Zindagi Ho Gayi Chitti Meri
Main Ranga Di Maut Manavan

Akal Teri Te Pai Gaya Parda
Tu Ni Sajjna Rab Ton Darda
Tu Mere Marne Di Dua Karda

Haaye Ae Ae Ae
Yaar Mera Titliyan Warga
Haaye Ae Ae Ae
Yaar Mera Titliaan Warga

Music Video 

Written by 

Jaani 

You may also like...

Leave a Reply

Your email address will not be published. Required fields are marked *