TEMPORARY PYAR LYRICS IN PUNJABI – KAKA

TEMPORARY PYAR LYRICS IN PUNJABI

Song – Temporary Pyar 

Singer / Lyrics – Adaab Kharoud, Kaka

Music – Gavin Beats

Lyrics Language – Punjabi And Hindi

Label – YaarVelly Productions

Temporary Pyar Lyrics Adaab Kharoud and Kaka Sung This Song. The Lyrics are Written By Kaka And the music is Given By Gavin Beats. This Song is Presented By YaarVelly Productions.

Temporary Pyar Lyrics in Punjabi

ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ ,
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ ,
ਹੁਣ ਮੈਨੂੰ ਦੱਸ ਕਿੰਨਾ ਪਿਆਰ ਕਰਦੀ ,
ਲੱਭਦੀ ਫਿਰੇਂਗੀ ਜੇ ਫਰਾਰ ਹੋ ਗਿਆ ,
ਮੇਰਾ ਏ ਗੁਲਾਬ ਮਨਜ਼ੂਰ ਕਰ ਲੈ,
ਸੱਚ ਕਹਿਣੈ ਮੈਨੂੰ ਸੱਚਾ ਪਿਆਰ ਹੋ ਗਿਆ,,,

ਸਾਈਡ ਤੇ ਤੂੰ ਅਪਣਾ ਗਰੂਰ ਕਰ ਲੈ
ਵੇਖ ਅੱਜ ਮੈਥੋਂ ਇਜ਼ਹਾਰ ਹੋ ਗਿਆ ,
ਡਰਲਿੰਗ ਉਮਰਾਂ ਦਾ ਵਾਦਾ ਕਰਦੇ,,
ਡਰਲਿੰਗ ਉਮਰਾਂ ਦਾ ਵਾਦਾ ਕਰਦੇ,,
ਟੈਂਪੋਰਾਰੀ ਪਿਆਰ ਬੜੀ ਵਾਰ ਹੋ ਗਿਆ ,,

ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ ,
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ ,

ਸਭ ਭੁੱਲ ਜਾ ਪੁਰਾਣੇ ਤੇਰੇ ਲਾਈਕ ਨਹੀਂ,
ਮੇਰੇ ਬਿਨਾਂ ਤੇਰਾ ਕੋਈ ਨਿਯਕ ਨਹੀਂ,
ਤੇਰੀ ਅੱਗੇ ਦੀ ਕਹਾਣੀ ਤੂੰ ਮੇਰੇ ਤੇ ਛੱਡ ਦੇ ,
ਹੋਣ ਦਿੰਦਾ ਕੁਛ ਦੁਖਦਾਇਕ ਨਹੀਂ ,,

ਤੈਨੂੰ ਦਿਲ ਨਾਲ ਸਦਾ ਲਾਕੇ ਰੱਖੂੰਗਾ
ਤੈਨੂੰ ਦਿਲ ਨਾਲ ਸਦਾ ਲਾਕੇ ਰੱਖੂੰਗਾ
ਖੁਸ਼ੀਆ ਦਾਉਂਗਾ ਪਹਿਰੇਦਾਰ ਹੋ ਗਿਆ ,,,

ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ ,
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਦੇਖ ਅਸਮਾਨ ਵਿੱਚ ਤਾਰੇ ਕਿੰਨੇ ਆ,
ਮੈਂ ਤਾਰੇ ਦੇਖ ਵਕ਼ਤ ਗੁਜ਼ਾਰੇ ਕਿੰਨੇ ਆ
ਮੈਂ ਜਜ਼ਬਾਤ ਮੇਰੇ ਮਾਰੇ ਕਿੰਨੇ ਆ
ਦਿਲ ਵਿੱਚ ਖ਼ਵਾਬ ਵੀ ਉਸਾਰੇ ਕਿੰਨੇ ਆ,,,,

ਪਰ ਦਿਲ ਲੇ ਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਦਿਲ ਲੇ ਕੇ ਮੇਰਾ ਜੇ ਤੂੰ ਦਿਲ ਨਾ ਦਵੇਂ
ਕਾਹਦਾ ਸਾਲਾ ਪਿਆਰ ਏ ਵਪਾਰ ਹੋ ਗਿਆ ,,,

ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ ,
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਮੈਨੂੰ ਠੁਕਰਾ ਕੇ ਨਾ ਤੂੰ ਹੋਰ ਚੁਣ ਲਈ
ਮੇਰੇ ਬਿਨਾ ਕਿਸੇ ਦਾ ਨਾ ਗੀਤ ਸੁਣ ਲਈ
ਮੈਨੂੰ ਪੜ੍ਹ ਮੈਨੂੰ ਲਿਖ ਮੈਨੂੰ ਗਿਆ ਕਰ
ਮੇਰੇ ਨਾਮ ਦਾ ਹੀ ਬਾਹ ਉੱਤੇ ਉੱਤੇ ਟੈਟੂ ਖੁਣ ਲਈਂ

ਤੇਰੇ ਮੇਰੇ ਪਾਸਟ ਚ ਪਿਆਰ ਜੋਂ ਰਹੇ
ਤੇਰੇ ਮੇਰੇ ਪਾਸਟ ਚ ਪਿਆਰ ਜੋਂ ਰਹੇ
ਸੋਚ ਓਹਨਾ ਦਾ ਅੰਤਿਮ ਸੰਸਕਾਰ ਹੋ ਗਿਆ

ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ ,
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ

ਲੜ ਜਿੰਨਾ ਮਰਜ਼ੀ ਤੂੰ ਚੀਕ ਮੇਰੇ ਤੇ
ਪਰ ਸੋਚ ਕਰਲੇ ਬਾਰੀਕ ਮੇਰੇ ਤੇ
ਨੀਅਤ ਮੇਰੀ ਤਾਂ ਹੋਗੀ ਲੀਕ ਤੇਰੇ ਤੇ
ਤੇਰੀ ਨਿਗਾਹ ਕਿਉਂ ਹੈ ਠੀਕ ਮੇਰੇ ਤੇ ,

ਜਿੰਨੀ ਮਰਜ਼ੀ ਦਫ਼ਾ ਹੋ ਜਾ ਮੇਰੇ ਤੋ ਖ਼ਫ਼ਾ
ਜਿੰਨੀ ਮਰਜ਼ੀ ਦਫ਼ਾ ਹੋ ਜਾ ਮੇਰੇ ਤੋ ਖ਼ਫ਼ਾ
ਮੈਂ ਲਊਂਗਾ ਮਨਾ ਇਕਰਾਰ ਹੋ ਗਿਆ ,,

ਰੋਵੇਂਗੀ ਮੁਕੱਦਰਾਂ ਨੂੰ ਹੀਰੇ ਮੇਰੀਏ ,
ਜੇ ਹੀਰਿਆਂ ਦੇ ਹਾਰ ਜਿਹਾ ਯਾਰ ਖੋ ਗਿਆ
ਡਰਲਿੰਗ ਉਮਰਾਂ ਦਾ ਵਾਦਾ ਕਰਦੇ,,
ਟੈਂਪੋਰਾਰੀ ਪਿਆਰ ਬੜੀ ਵਾਰ ਹੋ ਗਿਆ ,,

Temporary Pyar Lyrics

Rovengi mukkadran nu heere meriye
Je heereyan de haar jeha yaar kho gaya
Hunn mainu dass kinna pyaar kardi
Labhdi firengi je farar ho gaya

Mera ae gulaab manzoor karle
Sach kehne mainu saccha pyaar ho gaya
Side te tu apna garoor karle
Vekh aaj maithon izhaar ho gaya

Darling umaraan da wada karde..
Darling umaran da wada karde
Temporary pyar badi vaar ho gaya

Rovengi mukkadran nu heere meriye
Je heereyan de haar jeha yaar kho gaya

Sab bhull ja puraane tere layak nahi
Mere bina tera koyi nayak nahi
Teri agge di kahani tu mere te chhad de
Honn denda kuch dukhdayak nahi

Tainu dil naal sada laake rakhunga
Tainu dil naal sada laake rakhunga
Khushiyan daunga pehredaar ho gaya

Rovengi mukkadran nu heere meriye
Je heereyan de haar jeha yaar kho gaya

Dekh aasman vich taare kinneya
Main taare dekh wakht guzaare kinne aan
Main jazbaat mere maare kinneya
Dil vich khwab vi usaare kinneya

Par dil leke mera je tu dil na davein
Dil leke mera je tu dil na davein
Kaahda saala pyaar ae vyapar ho gaya

Rovengi mukkadran nu heere meriye
Je heereyan de haar jeha yaar kho gaya

Mainu thukra ke naa tu hor chun layi
Mere bina kise da naa geet sun layi
Mainu padh mainu likh mainu gaya kar
Mere naam da hi baanh utte tattoo khun layi

Tere mere past ch pyaar jo rahe
Tere mere past ch pyaar jo rahe
Soch ohna da antim sanskaar ho gaya

Rovengi mukkadran nu heere meriye
Je heereyan de haar jeha yaar kho gaya

Ladd jinna marzi tu chikh mere te
Par soch karle bareek mere te
Niyat meri tan hogi leak tere te
Teri nigah kyun hai theek theek mere te

Jinni marzi dafa hoja mere ton kafa
Jinni marzi dafa hoja mere ton kafa
Main launga mana ikraar ho gaya

Rovengi mukkadran nu heere meriye
Je heereyan de haar jeha yaar kho gaya
Darling umaran da wada karde
Temporary pyar badi vaar ho gaya

Music Video 

Written By  

  • Kaka , Adaab Kharoud 

You may also like...

Leave a Reply

Your email address will not be published. Required fields are marked *