Lamborghini Lyrics in Punjabi – Khan Bhaini, Shipra Goyal

Lamborghini Lyrics in Punjabi

Song – Lamborghini

Singer / Lyrics – Khan Bhaini, Shipra Goyal

Music – Sycostyle

Lyrics Language – English , Punjabi

Label – Singlr Track Studio

Lamborghini Lyrics in Punjabi – Khan Bhaini sung and Written this song featuring by Shipra Goyal. The Music is Given by SycoStyle and The video is Directed by Teji sandhu. This song is Presented by Single Track Studio.

Lamborghini Lyrics in Punjabi – Khan Bhaini

ਵੇ ਲੰਬੋਰਘਿਨੀ ਵਾਲਿਆ ਮੈਂ ਕਹਿਨੀ ਆ
ਹੁਣ ਕੀ ਕਹਿ ਨੀ ਆ ?

ਵੇ ਲੰਬੋਰਘਿਨੀ ਵਾਲਿਆ ਮੈਂ ਕਹਿਨੀ ਆ
ਤੇਰੇ ਕੰਮ ਨੇ ਪੁੱਠੇ ਤਾਂ ਮੈਂ ਲੜਦੀ ਰਹਿਨੀ ਆ
ਤੂੰ ਸਾਈਡ ਤੇ ਗੱਡੀ ਲਾ ਵੇਂ ਮੈਂ ਨਾ ਬਹਿਨੀ ਆ

ਓਹ ਰਿਮ ਕਾਰ ਦੇ ਚਮਕਣ ਬੱਲੀਏ
ਤੇਰੀ ਵਧਗੀ ਕਾਹਤੋਂ ਧੜਕਣ ਬੱਲੀਏ
ਦੋ ਰੱਖੀਆਂ ਅਸਲੇ ਨਾਲ ਬੋਤਲਾਂ
ਡਿੱਗੀ ਦੇ ਵਿਚ ਖੜਕਣ ਬੱਲੀਏ

ਜੋ ਬਿਨਾਂ ਗੱਲ ਤੋ ਬੜਕਣ ਬੱਲੀਏ
ਓਹ ਅੱਖਾਂ ਦੇ ਵਿਚ ਰੜਕਣ ਬੱਲੀਏ
ਇਹ ਪਰਸੋ ਦੀ ਅੱਖ ਫੜਕ ਰਹੀ ਆ
ਨੀ ਡੋਲੇ ਜੱਟ ਦੇ ਫੜਕਣ ਬੱਲੀਏ

ਵੇ ਸਾਡੇ ਪਿੰਡਾਂ ਵੱਲ ਹੁਣ ਗੱਲ ਜਿਹੀ ਫੈਲੀ ਆ
ਭੈਣੀ ਅਲਾ ਖਾਨ ਤਾਂ ਕਹਿੰਦੇ ਵੈਲੀ ਆ
ਓਹ ਮੈਨੂੰ ਲੋਕੀ ਕਹਿਣ ਕੇ ਮੁੰਡਾ ਵੈਲੀ ਆ ਓਏ

ਸਾਇਕੋ ਸਟਾਈਲ

ਵੇ ਮਿਲਦਾ ਤੈਨੂੰ ਲੜਕੇ ਕੀ ਆ
ਜੱਟ ਲੜਦਾ ਯਾਰਾਂ ਕਰਕੇ ਹੀ ਆ
ਵੇ ਇਹ ਤਾਂ ਤੈਨੂੰ ਯਾਦ ਨਹੀਂ ਹੋਣਾ
ਦੱਸ ਫਿਰ ਮੈਨੂੰ ਤੜਕੇ ਕੀ ਆ

ਓਹ ਤੜਕੇ ਤਾਂ ਕੁਝ ਖਾਸ ਨੀ ਬੱਲੀਏ
ਉੱਠਣ ਦੀ ਵੀ ਆਸ ਨਹੀਂ ਬੱਲੀਏ
ਐਤਕੀਂ ਘਰ ਦਿਆ ਨਾਲ ਮਨਾਉਂਦਾ
ਓਹ ਬਰਥ ਡੇ ਤੇਰਾ ਕਾਸ਼ ਨੀ ਬੱਲੀਏ

ਓਹ ਹੈਪੀ ਬਰਥ ਡੇ ਟੂ ਯੂ
ਤੈਨੂੰ ਜੱਟ ਵੱਲੋਂ ਡਾਈਮੰਡ ਦੀ ਰਿੰਗ ਮਿਲੂ
ਅੱਜ ਜੱਟ ਵੱਲੋਂ ਸੁਣਿਆ ਨੀ ਹੋਣਾ ਕਦੇ ਤੂੰ
ਅੱਜ ਜੱਟ ਵੱਲੋਂ ਆਖਿਆ ਜਾਉ ਆਈ ਲਵ ਯੂ

ਹਰ ਵਾਰੀ ਕਰਕੇ ਕਹਿਨਾ ਏ ਤੂੰ ਗਲਤੀ ਪਹਿਲੀ ਆ
ਓਹ ਜੱਟੀ ਨੂੰ ਲੈਕੇ ਕਰਦਾ ਜੱਟਾ ਅਣਗਿਹਲੀ ਆ
ਵੇ ਮੇਰੇ ਵਰਗੀ ਨਾਰ ਨਾ ਬੰਬੇ ਦਿੱਲੀ ਆ

ਹੋਣਾ ਨਾ ਜਾਣੇ ਖਾਣੇ ਨਾਲ ਅੜਿਆ ਕਰ ਤੂੰ
ਓਹ ਫ਼ਿਕਰ ਨਾ ਜੱਟੀਏ ਕਰਿਆ ਕਰ ਤੂੰ
ਤੇ ਨੈਕਸਟ ਵੀਕ ਘਰਵਾਲੀ ਆਜੂ
ਹੁਣ ਘਰੇ ਟਾਈਮ ਨਾਲ ਵੜਿਆ ਕਰ ਤੂੰ

ਦੋ ਲੰਘ ਆ ਘਰ ਤੋਂ ਬਾਹਰ ਆ ਬੱਲੀਏ
ਆ ਹੀ ਤਾਂ ਦਿਨ ਚਾਰ ਆ ਬੱਲੀਏ
ਵੇ ਮੇਂ ਰੇਸਪੋਨਸੀਬੀਲਟੀ ਤੇਰੀ ਆ
ਓਹ ਚੱਕਣ ਨੂੰ ਜੱਟ ਤਿਆਰ ਆ ਬੱਲੀਏ

ਓਕੇ ਲਿਸਨ ਟੁ ਮੀ ਬੇਬੀ ਬੈਠੋ ਤੁਸੀ ਕਾਰ ਚ
ਮੈਂ ਮਿਲਕੇ ਤੇਜੀ ਨੂੰ ਬੱਸ ਆਇਆ ਮਿੰਟ ਚਾਰ ਚ
ਨੀ ਕਰੀ ਇਨਵੋਲਵ ਨਾ ਭਾਈਆਂ ਦੇ ਪਿਆਰ ਚ
ਨੀ ਏਥੇ ਹੀ ਸਬਰ ਬੱਸ ਹੈ ਨੀ ਤੇਰੇ ਯਾਰ ਚ

ਤੂੰ ਕਿਸਮਤ ਦੇ ਵਿੱਚ ਲਿਖਿਆ ਤਾਂ ਕਟਣੀ ਪੈਣੀ ਆ
ਓਹ ਫਰੈਡ ਆ ਸਾਡੇ ਕਾਰ ਸਦਾ ਨਾ ਰਹਿਣੀ ਆ
ਜਿੰਨਾ ਚਿਰ ਜਿਉਂਦੇ ਯਾਰ ਨਾ ਟੈਂਸ਼ਨ ਲੈਣੀ ਆ

Lamborghini Lyrics – Khan Bhaini

Ve Lamborghini Waleya Main Kehni Aa
Hunn Ki Kehni Aa?

Ve Lamborghini Waleya Main Kehni Aa
Tere Kam Ne Putthe Taan Main Ladti Rehni Aa
Tu Side Te Gaddi La Ve Main Na Behni Aa

Oh Rim Car De Chamkan Balliye
Teri Wadhgi Kahton Dhadkan Balliye
2 Rakhiye Asle Naal Bottle’an
Diggi De Vich Khadkan Balliye

Jo Bina Gall Ton Badkan Balliye
Oh Ankhan De Vich Radkan Balliye
Eh Parso Di Ankh Fadak Rahi Aa
Ni Dole Jatt De Fadkan Balliye

Ve Sadde Pinda Val Hunn Gall Jehi Faili Aa
Bhaini Aala Khan Taan Kehnde Velly Aa
Oh Mainu Loki Kehan Ke Munda Velly Aa Oye

Sycostyle!

Ve Milda Tainu Ladke Ki Aa
Jatt Lad’da Yaara Karke Hi Aa
Ve Eh Taan Tainu Yaad Ni Hona
Dass Fir Mainu Tadke Ki Aa

Oh Tadke Taan Kujh Khaas Ni Balliye
Utthan Di Vi Aas Ni Balliye
Ae Etki Ghar Deya Naal Manaunde
Oh Birthday Tera Kaash Ni Balliye

Oh Happy Birthday To You
Tainu Jatt Wallon Diamond Di Ring Milu
Ajj Jatt Wallon Suneya Ni Hona Kade Tu
Ajj Jatt Wallon Aankhya Jaau I Love You

Har Vaari Karke Kehna Ae Tu Galti Pehli Aa
Oh Jatti Nu Laike Karda Jatta Ankheli Aa
Ve Mere Warge Naar Na Bombay Delhi Aa

Hona Na Jane Khane Naal Adeya Kar Tu
Oh Fikar Na Jattiye Kareya Kar Tu
Te Next Week Gharwali Aaju
Hunn Ghare Time Naal Badeya Kar Tu

2 Langne Ghar Ton Bahar Aa Balliye
Aa Hi Taan Din 4 Aa Balliye
Ve Main Responsibility Teri
Oh Chakkan Nu Jatt Taiyar Aa Balliye

Ok Listen To Me Baby Baitho Tussi Car Ch
Main Milke Teji Nu Bas Aaya Minute 4 Ch
Ni Kari Involve Na Bhaiyan De Pyar Ch
Ni Aithe Hi Sabar Bas Hai Ni Tere Yaar Ch

Tu Kismat De Vich Likheya Ta Kattni Paini Aa
Oh Friend Aa Sadde Car Sada Naa Rehni Aa
Jinna Chir Jeonde Yaar Na Tension Laini Aa

Music Video

 

Written By

Khan Bhaini

You may also like...

Leave a Reply

Your email address will not be published. Required fields are marked *