Kangna 2 lyrics in punjabi Preet Harpal
Song – Kangna 2
Singer / Lyrics – Preet Harpal
Music – DR. Zeus
Lyrics Language – Punjabi, English
Label – T-Series
Kangna 2 lyrics in Punjabi Preet Harpal – Preet Harpal Sung and written this song. The music is given by Dr. Zeus and the video by Team DG. This song is presented by t-series.
Kangna 2 lyrics in Punjabi
ਤੇਰੇ ਨਾਲੋ ਚੰਗਾ ਤੇਰਾ ਕੰਗਨਾ
ਜਿਹੜਾ ਬਾਹਵਾਂ ਚ ਰਵੇ
ਤੇਰੇ ਨਾਲੋ ਚੰਗਾ ਤੇਰਾ ਸੁਰਮਾਂ
ਜਿਹੜਾ ਅੱਖਾਂ ਚ ਪਵੇ
ਮੇਰੇ ਨਾਲੋ ਚੰਗਾ ਨੈਕਲੈਕਸ
ਮੇਰੇ ਨਾਲੋ ਚੰਗਾ ਨੈਕਲੈਕਸ
ਨੀ ਜਿਹੜਾ ਗਲੇ ਚ ਰਹਵੇ
ਨੀ ਮਨ ਮਰਜ਼ੀ ਕਰੇ
ਤੇਰੇ ਨਾਲੋ ਚੰਗਾ ਤੇਰਾ ਕੰਗਨਾ
ਜਿਹੜਾ ਬਾਹਵਾਂ ਚ ਰਵੇ
ਤੇਰੇ ਨਾਲੋ ਚੰਗਾ ਤੇਰਾ ਸੁਰਮਾਂ
ਜਿਹੜਾ ਅੱਖਾਂ ਚ ਪਵੇ
ਲਕ ਨੂੰ ਪਰਾਂਦਾ ਤੇਰਾ ਟਚ ਕਰਦਾ
ਅਬਸੇਂਟ ਸਾਨੂੰ ਟੂ ਮੱਚ ਕਰਦਾ
ਬਾਕੀ ਕੁੜੀਆਂ ਤੋ ਡਿਫਰੰਟ ਗੋਰੀਏ
ਐਵੇਂ ਨੀ ਪਸੰਦ ਤੈਨੂੰ ਜੱਟ ਕਰਦਾ
ਲਕ ਨੂੰ ਪਰਾਂਦਾ ਤੇਰਾ ਟਚ ਕਰਦਾ
ਅਬਸੇਂਟ ਸਾਨੂੰ ਟੂ ਮੱਚ ਕਰਦਾ
ਬਾਕੀ ਕੁੜੀਆਂ ਤੋ ਡਿਫਰੰਟ ਗੋਰੀਏ
ਐਵੇਂ ਨੀ ਪਸੰਦ ਤੈਨੂੰ ਜੱਟ ਕਰਦਾ
ਹਾਰਟ ਬੀਟ ਹੁੰਦੀ ਡਾਊਨ ਅੱਪ ਗੋਰੀਏ
ਬਣ ਜਾ ਤੂੰ ਮੇਰੀ ਗੁਡ ਲੱਕ ਗੋਰੀਏ
ਨੀ ਗੱਲ ਸਿਰ੍ਰੇ ਲੱਗ ਜਾਏ
ਨੀ ਗੱਲ ਸਿਰ੍ਰੇ ਲੱਗ ਜਾਏ
ਡਾਕਟਰ ਜ਼ਿਊਸ !
ਤੇਰੇ ਨਾਲੋ ਚੰਗਾ ਤੇਰਾ ਕੰਗਨਾ
ਜਿਹੜਾ ਬਾਹਵਾਂ ਚ ਰਵੇ
ਤੇਰੇ ਨਾਲੋ ਚੰਗਾ ਤੇਰਾ ਸੁਰਮਾਂ
ਜਿਹੜਾ ਅੱਖਾਂ ਚ ਪਵੇ
ਤੇਰਾ ਪ੍ਰੀਤ ਨਾਲ ਫਿਊਚਰ ਬ੍ਰਾਈਟ ਬਣ ਜਾਉ
ਲੈਲਾ ਤੂੰ ਡੈਸਿਸ਼ਨ ਇਹ ਰਾਈਟ ਬਣ ਜਾਉ
ਤੇਰੇ ਗੋਰੇ ਗੋਰੇ ਹੱਥਾਂ ਵਿਚ ਰਿੰਗ ਚਾਏ
ਨਹੀਂ ਤਾਂ ਤੇਰੇ ਨਾਲ ਤੇਰੇ ਪਿੱਛੇ ਫਾਈਟ ਬਣ ਜੂ
ਤੇਰਾ ਪ੍ਰੀਤ ਨਾਲ ਫਿਊਚਰ ਬ੍ਰਾਈਟ ਬਣ ਜਾਉ
ਲੈਲਾ ਤੂੰ ਡੈਸਿਸ਼ਨ ਇਹ ਰਾਈਟ ਬਣ ਜਾਉ
ਤੇਰੇ ਗੋਰੇ ਗੋਰੇ ਹੱਥਾਂ ਵਿਚ ਰਿੰਗ ਚਾਏ
ਨਹੀਂ ਤਾਂ ਤੇਰੇ ਨਾਲ ਤੇਰੇ ਪਿੱਛੇ ਫਾਈਟ
ਹਨੀਮੂਨ ਚਲਾਂਗੇ ਸਵਿਸ ਗੋਰੀਏ
ਚੰਸ ਨਾ ਕਰ ਦੇਵੀਂ ਮਿਸ ਗੋਰੀਏ
ਨੀ ਜੱਟ ਝੂਠ ਨਾ ਕਹੇ
ਨੀ ਜੱਟ ਝੂਠ ਨਾ ਕਹੇ
ਤੇਰੇ ਨਾਲੋ ਚੰਗਾ ਤੇਰਾ ਕੰਗਨਾ
ਜਿਹੜਾ ਬਾਹਵਾਂ ਚ ਰਵੇ
ਤੇਰੇ ਨਾਲੋ ਚੰਗਾ ਤੇਰਾ ਸੁਰਮਾਂ
ਜਿਹੜਾ ਅੱਖਾਂ ਚ ਪਵੇ
ਮੇਰੇ ਨਾਲੋ ਚੰਗਾ ਨੈਕਲੈਕਸ
ਮੇਰੇ ਨਾਲੋ ਚੰਗਾ ਨੈਕਲੈਕਸ
ਨੀ ਜਿਹੜਾ ਗਲੇ ਚ ਰਹਵੇ
ਨੀ ਮਨ ਮਰਜ਼ੀ ਕਰੇ
ਤੇਰੇ ਨਾਲੋ ਚੰਗਾ ਤੇਰਾ ਕੰਗਨਾ
ਜਿਹੜਾ ਬਾਹਵਾਂ ਚ ਰਵੇ
ਤੇਰੇ ਨਾਲੋ ਚੰਗਾ ਤੇਰਾ ਸੁਰਮਾਂ
ਜਿਹੜਾ ਅੱਖਾਂ ਚ ਪਵੇ
Kangna 2 Lyrics Preet Harpal
Tere Naalo Changa Tera Kangna
Jehda Baahwan Ch Rahve
Tere Naalo Changa Tera Soorma
Jehda Ankhan Ch Pave
Mere Naalo Changa Necklace Goriye
Mere Naalo Changa Necklace Goriye
Ni Jehda Gale Ch Rahve
Ni Mann Marzi Kare
Tere Naalo Changa Tera Kangna
Jehda Baahva Ch Rahve
Tere Naalo Changa Tera Soorma
Jehda Ankhan Ch Pave
Lak Nu Paranda Tera Touch Karda
Absent Saanu Too Much Karda
Baaki Kudiyan Toh Different Goriye
Aivein Ni Pasand Tainu Jatt Karda
Lak Nu Paranda Tera Touch Karda
Absent Saanu Too Much Karda
Baaki Kudiyan Toh Different Goriye
Aivein Ni Pasand Tainu Jatt Karda
Heart Beat Hundi Down Up Goriye
Ban Ja Tu Meri Good Luck Goriye
Ni Gall Sirrey Lag Jye
Ni Gall Sirrey Lag Jye
Dr Zeus!
Tere Naalo Changa Tera Kangna
Jehda Baahva Ch Rahve
Tere Naalo Changa Tera Soorma
Jehda Ankhan Ch Pave
Tera Preet Naal Future Bright Ban Jayu
Laile Tu Decision Eh Right Bann Jayu
Tere Gore Gore Hathan Vich Ring Chaad Du
Nahi Taan Tere Naal Tere Piche Fight
Tera Preet Naal Future Bright Ban Jayu
Laile Tu Decision Eh Right Bann Jayu
Tere Gore Gore Hathan Vich Ring Chaad Du
Nahi Taan Tere Naal Tere Piche Fight Bann Ju
Honeymoon Chalange Swiss Goriye
Chance Na Kar Devin Miss Goriye
Ni Jatt Jhooth Na Kahe
Ni Jatt Jhooth Na Kahe
Tere Naalo Changa Tera Kangna
Jehda Baahva Ch Rahve
Tere Naalo Changa Tera Soorma
Jehda Ankhan Ch Pave
Tere Naalo Changa Necklace Goriye
Tere Naalo Changa Necklace Goriye
Ni Jehda Gale Ch Rahve
Ni Mann Marzi Kare
Tere Naalo Changa Tera Kangna
Jehda Baahva Ch Rahvey
Tere Naalo Changa Tera Soorma
Jehda Ankhan Ch Pavey
Music Video
Written By