Hukam Lyrics In Punjabi Karan Aujla

hukam lyrics in punjabi karan aujla

Song – Hukam

Singer / Lyrics – Karan Aujla, Gianimane

Music – Proof

Lyrics Language – Punjabi, English

Label – Rehaan Records

Hukam Lyrics In Punjabi Karan Aujla –  Karan Aujla written and sung this song Featuring by Gianimane. The music is Given By Proof and Video By Sagar Deol. This Song is Presented by Rehaan Records.

Hukam Lyrics in Punjabi Karan Aujla

ਮੇਰੇ ਹੁਕਮ ਤੋ ਹੁਕਮ ਦੇ ਯੱਕੇ ਹਿਲਦੇ
ਤੁਰਾ ਤਾਂ ਧਰਤੀ ਪੱਤੇ ਹਿਲਦੇ
ਹੱਥ ਗਲਾਸੀ ਲੁੱਕ ਕਲਾਸੀ
ਚੁੱਲੇ ਧਾਰਿਆ ਚਿੜਾ ਕੁੜੇ

ਬੰਬੇ ਤੱਕ ਹਿਲਦਾ ਗੇ
ਤੂੰ ਹੱਥ ਤਾਂ ਪੈਣ ਦੇ ਕੇਰਾ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਤੇਰਾ ਜੱਟ ਵੀ ਪੂਰਾ ਸਿਰਾ ਕੁੜੇ

ਓਹ ਮੇਰੀ ਘੜੀ ਨਾ ਦਵੇ ਇਜਾਜ਼ਤ ਨੀ
ਕੇ ਤੇਰੇ ਪਿੱਛੇ ਫਿਰਾ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

ਓਹ ਜਿਹੜੇ ਆ ਨੂੰ ਟੱਕਾਂ ਦਾ ਸਵਾਦ ਪੈ ਗਿਆ
ਓਹਨੂੰ ਨੂੰ ਤੂੰ ਮਲ੍ਹਮ ਦਵਾਈ ਪੁੱਛਦੀ
ਕਦੇ ਕਾਹਤੋਂ ਕਰਦੇ ਲੜਾਈ ਪੁੱਛਦੀ
ਕਦੇ ਸਾਡੀ ਕਿੰਨੀ ਐ ਚੜ੍ਹਾਈ ਪੁੱਛਦੀ

ਓਏ ਉੱਠਦਾ ਬਰੋਲਾ ਟੱਪਾ ਡਿੰਗ ਗੋਰੀਏ
ਫਿਰਦੇ ਅੜ੍ਹੋਂਦੇ ਬਾਹਲੇ ਸਿੰਗ ਗੋਰੀਏ
ਕਹਿੰਦੀ ਏ ਗੱਲਾਂ ਤੋਂ ਘਬਰਾਈ ਫਿਰਦੀ
ਨੀ ਕੰਮ ਘੋੜੇ ਮੂਰੇ ਕਰੇ ਨਾ ਸਿਰਿੰਜ ਗੋਰੀਏ

ਓਹ ਜਿਹੜੇ ਬੰਦੇ ਸਾਨ ਸਾਲ਼ੇ
ਮੈਂ ਓਹਨਾ ਨਾਲ ਹੀ ਭਿੜਾ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

ਬੰਬੇ ਤੱਕ ਹਿਲਦਾ ਗੇ
ਤੂੰ ਹੱਥ ਤਾਂ ਪੈਣ ਦੇ ਕੇਰਾ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਤੇਰਾ ਜੱਟ ਵੀ ਪੂਰਾ ਸਿਰਾ ਕੁੜੇ

ਇਮੇਜ ਬਣਾ ਕੇ ਰੱਖੀ ਚੰਗੀ ਹੋਈ ਆ
ਭੂਤਰੀ ਮੰਡੀਰ ਥੱਲੋ ਲੰਘੀ ਹੋਈ ਆ
ਵੈਰੀਆਂ ਦੀ ਆਕੜ ਔਕਾਤ ਗੋਰੀਏ
ਨੀ ਦੇਖ ਮਿੱਤਰਾਂ ਨੇ ਨੇਫੇ ਨਾਲ ਟੰਗੀ ਹੋਈ ਆ

ਓਹ ਕਦੇ ਚੰਗੇ ਕਦੇ ਮਾੜੇ ਨੇ ਹਾਲਾਤ ਗੋਰੀਏ
ਏਦਾਂ ਪਾਵਾਂ ਜਿਵੇਂ ਰਾਤੀ ਪੈਂਦੀ ਬਾਤ ਗੋਰੀਏ
ਓਹ ਏਦਾ ਚੜ੍ਹਾ ਜਿਵੇਂ ਚੜ੍ਹ ਦਾ ਏ ਸੂਰਜ ਰਕਾਨੇ
ਏਦਾ ਡਿੱਗਾ ਜਿਵੇਂ ਡਿੱਗੇ ਬਰਸਾਤ ਗੋਰੀਏ

ਓਹ ਡਿੱਗਿਆ ਹੀ ਆ ਗਿਰਿਆ ਨੀ
ਕੇ ਜਾਣੀ ਖਣੀ ਤੇ ਗਿਰਾਂ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

ਬੰਬੇ ਤੱਕ ਹਿਲਦਾ ਗੇ
ਤੂੰ ਹੱਥ ਤਾਂ ਪੈਣ ਦੇ ਕੇਰਾ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਤੇਰਾ ਜੱਟ ਵੀ ਪੂਰਾ ਸਿਰਾ ਕੁੜੇ

(English Vocal)

ਓਹ ਸਾਈਡ ਉੱਤੇ ਚਲੇ ਮਾੜਾ ਮੋਟਾ ਚਲਦਾ
ਦੇਖ ਲ਼ੇ ਨੀ ਸਿੱਕਾ ਅੱਜ ਖੋਟਾ ਚਲਦਾ
ਓਹ ਅਵੇਂ ਕੋਈ ਚਲਕੇ ਦਿਖਾਵੇਂ ਗੋਰੀਏ
ਜਿਵੇਂ ਕਰਤਾਰ ਸਿਓਂ ਦਾ ਪੋਤਾ ਚਲਦਾ

ਜਿਹੜੇ ਹਿਸਾਬ ਨਾਲ ਤੇਰਾ ਕਰੇ ਔਜਲਾ
ਪਤਾ ਲਗਦਾ ਕੀ ਕਾਰਵਾਈ ਹੋਈ ਆ
ਪਿੱਛੇ ਓਹ ਤਾਂ ਮਾਲਵਾ ਬੈਲਟ ਗੋਰੀਏ
ਪਰ ਲੱਕ ਉੱਤੇ ਐਲ ਵੀ ਦੀ ਲਈ ਹੋਈ ਆ

ਓਹ ਤੋੜਨ ਨੂੰ ਕਈ ਫਿਰਦੇ ਨੇ
ਪਰ ਸੌਖਾ ਕਿੱਥੇ ਤਿੜਾ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਫਿਰ ਜੱਟ ਵੀ ਪੂਰਾ ਸਿਰਾ ਕੁੜੇ

ਬੰਬੇ ਤੱਕ ਹਿਲਦਾ ਗੇ
ਤੂੰ ਹੱਥ ਤਾਂ ਪੈਣ ਦੇ ਕੇਰਾ ਕੁੜੇ
ਨੀ ਸੁਣ ਤੂੰ ਜੇ ਇਸ਼ਕ ਆ ਨਿਰਾ ਕੁੜੇ
ਨੀ ਤੇਰਾ ਜੱਟ ਵੀ ਪੂਰਾ ਸਿਰਾ ਕੁੜੇ

Hukam Lyrics Karan Aujla

 

Ha Ha Ha
Aa Gaya Babe
Karan Aujla!
Gianimane
Yeah Proof!

Mere Hukam Ton Hukam De Ikke Hilde
Tura Taan Dharti Patte Hilde
Hath Glassy Look Classy
Chullhe Dharya Chida Kude

Oh Bombay Tak Hila Dange
Tu Hath Taan Painde Kehra Kude
Ni Sun Tu Je Ishq Aa Nira Kude
Ni Fir Jatt Vi Poora Sirra Kude

Oh Meri Ghadi Na Dave Ijazat Ni
Ke Tere Piche Phiran Kude
Ni Sun Tu Je Ishq Aa Nira Kude
Ni Fir Jatt Vi Poora Sirra Kude

Oh Jehde Aan Nu Dhakka Da Sawad Pai Gaya
Ohna Nu Tu Malham Dawayi Puchdi
Kade Kahton Karde Ladai Puchdi
Kade Saddi Kinni Ae Chadhai Puchdi

Oye Uthda Barola Tappa Ding Goriye
Phirde Adonde Bahle Seengh Goriye
Kehdi Ae Gallan Ton Ghabrayi Firdi
Ni Kamm Ghode Moore Kare Na Syringe Goriye

Oh Jehde Bande Sanjh Saale
Main Ohna Naal Hi Bhida Kude
Ni Sun Tu Je Ishq Aa Nirra Kude
Ni Fir Jatt Vi Poora Sirra Kude

Oh Bombay Tak Hila Dange
Tu Hath Taan Painde Kehra Kude
Ni Sun Tu Je Ishq Aa Nira Kude
Ni Fir Jatt Vi Poora Sirra Kude

Image Banake Rakhi Changi Hoyi Aa
Bhootri Mandeer Thallon Langi Hoi Aa
Vairiyan Di Aakad Aukaat Goriye
Ni Dekh Mitran Ne Nephe Naal Tangi Hoi Aa

Oh Kade Changey Kade Maade Ne Halaat Goriye
Aida Pavan Jiven Raati Paindi Baat Goriye
Oh Aida Chadha Jiven Chadh Da Ae Sooraj Rakane
Aida Diggan Jiven Digge Barsaat Goriye

Oh Digeya Hi Aa Gireya Ni
Ke Jani Khani Te Giran Kude
Ni Sun Tu Je Ishq Aa Nira Kude
Ni Fir Jatt Vi Poora Sirra Kude

Oh Bombay Tak Hila Dange
Tu Hath Taan Painde Kehra Kude
Ni Sun Tu Je Ishq Aa Nira Kude
Ni Fir Jatt Vi Poora Sirra Kude

[English Vocal]

Oh Side Uttey Chale Maada Mota Chalda
Dekh Lai Ni Sikka Ajj Khota Chalda
Ohven Koi Chalke Dikhave Goriye
Jiven Kartar Seyon Da Pota Chalda

Jehde Hisaab Naal Tera Kare Aujla
Pata Lagda Ki Kaarvayi Hoyi Aa
Piche Oh Taan Malwa Belt Goriye
Par Lak Utte LV Di Layi Hoyi Aa

Oh Todan Nu Kayi Firde Ne
Par Saukha Kithe Teeda Kude
Ni Sun Tu Je Ishq Aa Nirra Kude
Ni Fir Jatt Vi Poora Sirra Kude

Oh Bombay Tak Hila Dange
Tu Hath Taan Painde Kehra Kude
Ni Sun Tu Je Ishq Aa Nira Kude
Ni Fir Jatt Vi Poora Sirra Kude

Written By 

Karan Aujla

You may also like...

Leave a Reply

Your email address will not be published. Required fields are marked *