Game on Lyrics Harpreet Kalewal in Punjabi

Game on Lyrics Harpreet Kalewal in Punjabi

Song – Game On

Singer / Lyrics – Harpreet Kalewal

Music – N Vee

Lyrics Language – Punjabi

Label – Hubz Recordz

Game on Lyrics Harpreet Kalewal in Punjabi – Harpreet Kalewal Sung and Written this song. The music is Given by N Vee and Video by Ajay Singh Chouhan , Karan Singh Chouhan. This Song is Presented by Hubz Recordz.

Game on Lyrics Harpreet Kalewal in Punjabi

ਅਭੀ ਅਭੀ ਆਏ ਹੈ ਨਾ ਭਾਈ ਗੇਮ ਮੇ
ਦੇਖਨਾ ਇਕ ਦਿਨ ਸਭਕੀ ਗੇਮ ਬਜਾ ਡਾਲੇ ਗੇ

ਓਹ ਬੜੇ ਧੱਕੇ ਯਾਰੋ ਖਾਦੇ ਬਹੁਤ ਠੋਕਰਾਂ ਸੀ ਖਾਈ ਆ
ਹਰ ਪਾਸੇ ਸੀ ਗੇ ਲਾਰੇ ਹਰ ਪਾਸੇ ਬੇਵਫਾਈਆਂ
ਮੈਂ ਵੀ ਕੰਢੇ ਆ ਤੇ ਤੁਰ ਮਸਾ ਕੀਤੀਆਂ ਚੜਾਈਆਂ
ਮੁਰੇ ਅਸਲਾ ਸੀ ਖਾਲੀ ਹੱਥੀ ਕੀਤੀਆਂ ਲੜਾਈਆਂ
ਹੁਣ ਸਾਡੇ ਹਿਸਾਬ ਨਾਲ ਦੇਖ ਹਵਾ ਚਲਦੀ
ਜਿਹੜੀ ਟੀਵੀ ਤੇ ਨਿਊਜ਼ ਗੋਲੀ ਚੱਲੀ ਕਲ ਸੀ
ਮੈਂ ਬੈਠਾ ਸੀ ਸਟੂਡੀਓ ਤੇ ਮੇਰੇ ਤੇ ਬਲੇਮ

ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸਮੇਂ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸੇਮ

ਓਹ ਅਸੀ ਪਿੰਡਾਂ ਆਲੇ ਜੱਟ ਸਾਡਾ ਦੇਸੀ ਏ ਸਲੈਂਗ
ਚਲਦੇ ਨੇ ਗੀਤ ਨਾਲੇ ਚਲਦੀ ਏ ਗੈਂਗ
ਗੀਤ ਗੱਡੀ ਵਿਚ ਲਿਖਾ ਹੁੰਦੀ ਸਹਿਰ ਵਿਚ ਬੈਂਗ
ਕੋਲ ਅਲਸਾ ਏ ਮਹਿੰਗਾ ਚਾਹੇ ਫੋਨ ਰਹਿੰਦਾ ਹੈਗ
ਏਥੇ ਚਲੇ ਰਾਜਨੀਤੀ ਜੋਰ ਪੈਂਦਾ ਏ ਦਿਖੋਣਾ
ਨਾਮ ਬਣਕੇ ਸ਼ਰੀਫ਼ ਬੜਾ ਔਖਾ ਏ ਕਮੋਣਾ
ਥੋਡੇ ਤਲਵੇ ਮੇ ਚਟਾਂ ਐਸੀ ਚਾਈਦਾ ਨਹੀਂ ਫ਼ੇਮ

ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸਮੇਂ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸੇਮ

ਪਿੰਡ ਫੋਰਡ ਨਾਲ ਵਾਹੇ ਆ ਏਥੇ ਕੇਨਵੋਰਥ ਚਲਾਇਆ
ਚਕ ਬੈਰੀ ਕੋਲੋ ਲੋਡ ਮਿਆਮੀ ਨੂੰ ਮੇਂ ਆਇਆ
ਕਈ ਬਣਦੇ ਸਟਾਰ ਮੇਰੀ ਮਤ ਨੂੰ ਘੁਮਾਇਆ
ਕਿੱਥੇ ਲਿਖਣਾ ਸੀ ਆਉਂਦਾ ਮੈਨੂੰ ਲੋਕਾਂ ਨੇ ਸਿਖਾਇਆ
ਕੰਮ ਸਿਰਾ ਹੀ ਨੇ ਕੀਤੇ ਜਿਹਨੂੰ ਜਿਹਨੂੰ ਹੱਥ ਪਾਇਆ
ਕਾਪੀ ਭਾਰੀ ਪਈ ਏ ਪੁੱਤ ਹਾਲ ਪੰਨਾ ਵੀ ਨੀ ਗਾਇਆ
ਮੇਰੇ ਰਸਤੇ ਨਾ ਆ ਵਿੱਚ ਜੜ੍ਹਦੂ ਫਰੇਮ

ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸਮੇਂ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸੇਮ

ਓਹ ਦੇਖੀ ਦੁਨੀਆ ਘੁੰਮਾ ਦੁ ਤੁਹਾਨੂੰ ਤੁਰਨਾ ਸਿਖਾ ਦੁ
ਜਿਹੜੇ ਕੱਢ ਦੇ ਆ ਅੱਖਾਂ ਦੇਖੀ ਨੀਵੀਂ ਆ ਪਾਵਾ ਦੂ
ਮੈਨੂੰ ਇਕੱਲਾ ਕੇਹਰਾ ਦੇਖ ਮੇਰਾ ਟਾਈਮ ਚਕੀ ਨਾ
ਲਾਇਆ ਲੱਕ ਨਾਲ ਲੋਹਾ ਤੂੰ ਭੁਲੇਖਾ ਰੱਖੀ ਨਾ
ਫੜਾ ਗਲੇ ਤੋਂ ਮੇਂ ਵੈਰੀ ਸੰਦ ਲਾ ਦਾ ਵੱਖੀ ਨਾ
ਜੱਟ ਅੱਜ ਵੀ ਆ ਓਹੀ ਕੋਈ ਫੀਲਿੰਗ ਚੱਕੀ ਨਾ
ਕੀਤੇ ਸ਼ਰੇ ਆਮ ਕਾਂਡ ਪਿੱਛੋ ਭੁਗਤੇ ਕਲੇਮ

ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸਮੇਂ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸੇਮ

ਹੱਲੇ ਕੱਢਣੇ ਆ ਕਈ ਸਟਾਰਾ ਦੇ ਭੁੱਲੇਖੇ
ਜੀਦੇ ਤਰਲੇ ਸੀ ਕੀਤੇ ਅੱਜ ਟੇਡਾ ਟੇਡਾ ਦੇਖੇ
ਜਿਹੜੀ ਬਚਦੀ ਆ ਜ਼ਿੰਦਗੀ ਮੈਂ ਲਗਾ ਦੂ ਬੇਬੇ ਲੇਖੇ
ਬੜੇ ਬਾਪੂ ਨੇ ਜੋਂ ਮੇਰੇ ਸਿਰੋ ਸੁਪਨੇ ਜੋਂ ਦੇਖੇ
ਲੈਕੇ ਘਰ ਮੇਰੇ ਅੱਗ ਕਈਆਂ ਨਿਘੇ ਹੱਥ ਸੇਕੇ
ਮੇਰੇ ਸੀਨੇ ਬਾਲੀ ਅੱਗ ਨਾਲ ਬਲ਼ਦੇ ਮੇਂ ਦੇਖੇ

ਲੱਗਾ ਸ਼ਕਲੋ ਮੇਂ ਗੰਗਾ ਵਿੱਚ ਉੱਠਦੀ ਸੁਮਨਾਮੀ
ਨਾ ਰੌਬ ਕਦੇ ਜਰਾ ਨਾ ਮੇ ਕਟ ਦਾ ਗੁਲਾਮੀ
ਸੁਬਾਹ ਭਰ ਲੈਂਦਾ ਅਸਲਾ ਤੇ ਖਾਲੀ ਕਰਾ ਸ਼ਾਮੀ
ਫੇਕ ਪੁਬਲਸਿਟੀ ਤੋ ਮੈਨੂੰ ਚੰਗੀ ਗੁਮਨਾਮੀ
ਮੇਰਾ ਸਟੋਨ ਜਿਹਾ ਦਿਲ ਜਮਾ ਮੰਨਦਾ ਨੂੰ ਪੇਂਨ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸਮੇਂ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸੇਮ

ਇੰਡਟਰੀਜ਼ ਚੋ ਬੰਦੇ ਚੰਗੇ ਲੱਭਦੇ ਓ ਨਹੀਂ
ਬੱਸ ਪੈਸੇ ਦੇ ਓ ਪੁੱਤ ਕੰਮ ਚੱਜ ਦੇ ਓ ਨਹੀਂ
ਜਾਕੇ ਮਿੰਨਤਾ ਮੇਂ ਕਰਾ ਕੰਮ ਸਜਦੇ ਓ ਨਹੀਂ
ਜਿੱਥੇ ਕਰੀਏ ਜੁਬਾਨ ਮੁੜ ਭੱਜਦੇ ਓ ਨਹੀਂ
ਕਰੂਜਰਾ ਚ ਵੀ ਰਹੇ ਆ ਕਦੇ ਮੋਟਰਾਂ ਤੇ ਪਏ ਆ
ਸਨੇਪਚੈਟ ਤੇ ਨਹੀਂ ਪੌਦੇ ਮਜ਼ੇ ਜ਼ਿੰਦਗੀ ਦੇ ਲਏ ਆ
ਕਦੇ ਪੇਟੀਆਂ ਚ ਪਏ ਤੀਹ ਤੀਹ ਲੱਖ ਵੀ ਨੇ ਦੇਖੇ
ਕਦੇ ਯਾਰਾਂ ਕੋਲ ਫੜੇ ਦਿਨ ਮਾੜੇ ਚੰਗੇ ਦੇਖੇ

ਜੇਬਾ ਦੇਖ ਭਾਰੀ ਕਦੇ ਵੇਚਿਆ ਜ਼ਮੀਰ ਨੀ
ਲਾ ਲਾ ਸਾਡੇ ਨਾਲ ਯਾਰੀ ਅਸੀ ਦਿਲ ਦੇ ਅਮੀਰ ਨੀ
ਜੁਬਾਨ ਦਾ ਏ ਮੁੱਲ ਸਾਨੂੰ ਪੈਸਾ ਨਹੀਂ ਓ ਮੇਨ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸਮੇਂ
ਗੇਮ ਗੇਮ ਮੁੰਡਾ ਇੰਟਰ ਇਨ ਗੇਮ
ਸਾਡਾ ਚਲ ਪਿਆ ਨੇਮ ਟਾਈਮ ਰਿਹਾ ਨਹੀਂ ਸੇਮ

Music Video 

Written By 

Harpreet Kalewal  

You may also like...

Leave a Reply

Your email address will not be published. Required fields are marked *