Fateh Aa Lyrics in Punjabi – Ranjit Bawa

Fateh Aa Lyrics in Punjabi Ranjit Bawa

Song – Fateh Aa

Singer / Lyrics – Ranjit Bawa / Lovely Noor

Music – Beat Minster

Lyrics Language – English , Punjabi

Label – Ranjit Bawa

Fateh Aa Lyrics in Punjabi – Ranjit Bawa Sung this song and Lovely Noor Written this song. The Music is Given By Beat Minster. This Song is Presented By Ranjit Bawa You Tube Channel.

Fateh Aa Lyrics in Punjabi 

ਹੋ ਕਰੋ ਪਰਵਾਨ
ਸਾਡੀ ਹੱਥ ਜੋੜ ਫਤਹਿ ਆ
ਹੋ ਦੱਸਣੇ ਦੀ ਲੋੜ ਨਹੀਂ ਓ
ਸਾਰਿਆਂ ਨੂੰ ਪਤੇ ਆ

ਹਾਂ ਕਰੋ ਪਰਵਾਨ
ਸਾਡੀ ਹੱਥ ਜੋੜ ਫਤਹਿ ਆ
ਹੋ ਦੱਸਣੇ ਦੀ ਲੋੜ ਨਹੀਂ ਓ
ਸਾਰਿਆਂ ਨੂੰ ਪਤੇ ਆ

ਖੰਡੇ ਦੀਆਂ ਧਾਰਾ ਉੱਤੇ
ਨੱਚਦੀ ਜਵਾਨੀ
ਖੰਡੇ ਦੀਆਂ ਧਾਰਾ ਉੱਤੇ
ਨੱਚਦੀ ਜਵਾਨੀ

ਗੁੜ੍ਹਤੀ ਚ ਵਾਰਾ ਸਾਨੂੰ ਜੁੜੇ
ਛੰਦ ਛੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਹੋ ਡੱਕ ਸਕੀਆਂ ਨਾ ਜੇਲਾਂ
ਜੋ ਫਰਾਰ ਹੋ ਗਏ
ਸ਼ਿੰਦੇ ਪੁੱਤ ਵੀ ਕਈ ਮਾਵਾਂ
ਗਲ ਹਾਰ ਹੋ ਗਏ

ਪਾਣੀ ਸੁੱਟਣੇ ਤੇ ਜਿੱਥੇ
ਜਾਮ ਜਾਏ ਬਰਫ
ਓਹਨਾਂ ਬਾਡਰ ਦੇ ਅੱਗੇ
ਸਰਦਾਰ ਹੋ ਗਏ

ਇਕ ਤੇ ਬੁਰਜ ਠੰਡਾ
ਦੂਜਾ ਪਾਣੀ ਸਰਸਾ ਦਾ
ਇਕ ਤੇ ਬੁਰਜ ਠੰਡਾ
ਦੂਜਾ ਪਾਣੀ ਸਰਸਾ ਦਾ
ਸੋਚ ਕੇ ਕਵੀਸ਼ਰ ਦੇ
ਜੁੜੇ ਦੰਦ ਦੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਹੋ ਲੇ ਕੇ ਨਾਗਣੀ ਗੁਰੂ ਤੋਂ
ਆਗਿਆ ਜੇ ਮੰਗੀ ਆ
ਹਾਥੀ ਡਿੱਗ ਪਿਆ ਮੱਥੇ ਚ
ਟੀਕਾ ਕੇ ਲੰਗੀ ਆ
ਸੱਚ ਕਿਹਾ ਜੋ ਤਿਸ ਭਾਵੇਂ ਨਾਨਕਾ
ਖਾਲਸੇ ਦੇ ਲਈ ਓਹ ਗੱਲ ਚੰਗੀ ਆ

ਹੁਣ ਕਿੱਥੇ ਭੱਜਦਾ ਪਹਾੜੀ ਰਾਜਿਆ
ਹੁਣ ਕਿੱਥੇ ਭੱਜਦਾ ਪਹਾੜੀ ਰਾਜਿਆ
ਸੋਧ ਲਾਇਆ ਕੇਸਰੀ ਨੂੰ
ਵਿਚੇ ਚੰਦ ਚੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਹੋ ਲੋੜਵੰਦਾ ਨੂੰ ਵੀ
ਗੱਫੇ ਨਹੀਓ ਘਾਟ ਮਾਰਦਾ
ਲੋਹਾ ਸਰਬ ਗੁੱਟਾਂ ਦੇ
ਉੱਤੋਂ ਲਾਟ ਮਾਰਦਾ

ਓਹ ਧੰਨ ਬਾਬਾ ਲੜਿਆ
ਜੋ ਬਿਨਾਂ ਸੀਸ ਤੋਂ
ਖੰਡੇ ਦੀ ਘੁੰਮਾ ਕੇ
ਏਦਾ ਫਾਟ ਮਾਰਦਾ

ਓਹ ਮੱਥਾ ਲਾਕੇ ਬੜਾ ਪਛਤਾਇਆ ਅਬਦਾਲੀ
ਓਹ ਮੱਥਾ ਲਾਕੇ ਬੜਾ ਪਛਤਾਇਆ ਅਬਦਾਲੀ
ਓਹ ਕਬਰਾਂ ਨੂੰ ਜੁੱਤੀਆਂ ਤੇ
ਟੁੱਟਾ ਤੰਦ ਤੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਹੋ ਰੋਕ ਰੋਕ ਕੇ ਟ੍ਰੇਨਾਂ
ਕਿਵੇਂ ਦੇਗ਼ ਵੰਡੀ ਦੀ
ਮੱਸੇ ਰੰਗੜ ਤੋਂ ਪੁੱਛੋ
ਕਿਵੇਂ ਭਾਜੀ ਵੰਡੀ ਦੀ
ਓਸੇ ਵੇਲੇ ਨਾਮ ਨਾਲ
ਸ਼ੇਰ ਲੱਗ ਜਾਵੇ
ਇੱਕ ਵਾਰ ਪੜ੍ਹੀ ਜਿੰਨੇ
ਵਾਰ ਚੰਡੀ ਦੀ

ਫੌਜੀ ਦਿਆ ਮੁੰਡਿਆ
ਲੇ ਸੂਰਮੇਂ ਨੇ ਆ ਗਏ
ਫੌਜੀ ਦਿਆ ਮੁੰਡਿਆ
ਲੇ ਸੂਰਮੇਂ ਨੇ ਆ ਗਏ
ਕਾਲੇ ਨੇ ਬੁੱਲੇਟ ਲੋਈਆਂ
ਤਿੱਖੇ ਸੰਦ ਸੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

ਕਦੇ ਮੱਥਾ ਕੰਧ ਨਾਲ
ਕਦੇ ਸਰਹੰਦ ਨਾਲ
ਜੰਗਲਾਂ ਚ ਪਿਆ ਵੇਖੋ
ਪਾਤਸ਼ਾਹ ਆਨੰਦ ਨਾਲ

Fateh aa Lyrics Ranjit Bawa

Ho Karo Parwan
Saddi Hath Jod Fateh Aa
Ho Dass’ne Di Lorh Nahio
Saareyan Nu Pate Aa

Haan Karo Parwan
Saddi Hath Jod Fateh Aa
Ho Dass’ne Di Lorh Nahio
Saareyan Nu Pate Aa

Khande Diyan Dhara Utte
Nachdi Jawani
Khande Diyan Dhara Utte
Nachdi Jawani

Gudti Ch Vaara Saanu Jude
Shand Shand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal Ho

Ho Dakk Sakeya Na Jail’an
Jo Faraar Ho Gaye
Shinde Putt Vi Kayi Maawan
Gal Haar Ho Gaye

Paani Suttne Te Jithe
Jamm Jaye Barf
Ohna Border’an De Agge
Sardaar Ho Gaye

Ik Te Burj Thanda
Dooja Paani Sarsa Da
Ik Te Burj Thanda
Dooja Paani Sarsa Da
Soch Ke Kavishra De
Jude Dand Dand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal Ho

Ho Lai Ke Nagni Guru Ton
Aagya Je Mangi Aa
Hathi Dig Peya Mathe Ch
Tikaa Ke Langi Aa
Sach Keha Jo Tis Bhave Nanka
Khalse De Layi Oh Gal Changi Aa

Hunn Kithe Bajjde Pahadi Rajeya
Hunn Kithe Bajjde Pahadi Rajeya
Sodha Laya Kesari Nu
Viche Chand Chand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal Ho

Ho Lorh Banda Nu Vi
Gaphe Nahio Gaat Maarda
Loha Sarb Guttan De
Utton Laat Maarda

Oh Dhan Baba Ladeya
Jo Bina Sees Ton
Khande Di Ghuma Ke
Aida Phaat Maarda

Oh Matha Laake Bada Pachtaya Abdali
Oh Matha Laake Bada Pachtaya Abdali
Oh Kabr’an Nu Juttiyan Te
Tutta Tand Tand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal Ho

Ho Rok Rok Ke Train’an
Kivein Degh Wandi Di
Masse Rangarh Ton Puchhin
Kivein Bhaaji Wandi Di

Osse Vele Naam Naal
Sher Lag Jaye
Ik Vaari Padhi Jinne
Vaar Chandi Di

Fauji Deyan Mundeya
Lai Soormein Ne Aa Gaye
Fauji Deyan Mundeya
Lai Soormein Ne Aa Gaye
Kale Ne Bullet Loiyaan
Tikhe Sand Sand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal

Kade Matha Kandh Naal
Kade Sirhind Naal
Jungla Ch Peya Vekho
Badshah Anand Naal Ho

Music Video

Written By  

Lovely Noor

You may also like...

Leave a Reply

Your email address will not be published. Required fields are marked *